ਨਰਸਿੰਗ ਵਿਦਿਆਰਥੀਆਂ ਦੇ ਬਿਆਨਾਂ ਦੇ ਆਧਾਰ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ, ਪਤਨੀ ਸਮੇਤ 35 ਤੇ ਪਰਚਾ ਦਰਜ

😊 Please Share This News 😊
|
- ਨਰਸਿੰਗ ਵਿਦਿਆਰਥੀਆਂ ਦੇ ਬਿਆਨਾਂ ਦੇ ਆਧਾਰ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ, ਪਤਨੀ ਸਮੇਤ 35 ਤੇ ਪਰਚਾ ਦਰਜ
ਮੰਡੀ ਗੋਬਿੰਦਗੜ੍ਹ,16 ਸਤੰਬਰ (ਮਨੋਜ ਭੱਲਾ)- ਦੇਸ਼ ਭਗਤ ਯੂਨੀਵਰਸਿਟੀ ਦੇ ਅਧਿਕਾਰੀਆਂ ਤੇ ਸਟਾਫ਼ ਖਿਲਾਫ਼ ਨਿਰਧਾਰਤ ਸੀਟਾਂ ਤੋਂ ਵੱਧ ਦਾਖ਼ਲੇ ਦੇਣ ਅਤੇ ਯੂਨੀਵਰਸਿਟੀ ਦੀ ਜਗਾਂ ਕਿਸੇ ਹੋਰ ਕਾਲਜ਼ ਦੀਆਂ ਡਿਗਰੀਆਂ ਦੇਣ ਦੇ ਚਲਦਿਆਂ ਪੁਲਿਸ ਵੱਲੋਂ ਨਰਸਿੰਗ ਵਿਦਿਆਰਥੀਆਂ ਦੇ ਬਿਆਨਾਂ ਦੇ ਆਧਾਰ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਜ਼ੋਰਾ ਸਿੰਘ, ਚਾਂਸਲਰ ਦੀ ਪਤਨੀ ਤੇਜਿੰਦਰ ਕੌਰ, ਵਾਈਸ ਪ੍ਰਧਾਨ ਹਰਸਦੀਪ ਸਿੰਘ, ਪੈਰਾ ਮੈਡੀਕਲ ਐਚ.ਕੇ. ਸਿੱਧੂ, ਸਕਿਉਰਟੀ ਇੰਚਾਰਜ ਦਰਸ਼ਨ ਸਿੰਘ, ਡਾਇਰੈਕਟਰ ਲਵ ਸਪੂੰਰਨ, ਸੋਨੂ ਵੈਲਡਰ, ਸਟਾਫ਼ ਮੈਂਬਰ ਹਰਵਿੰਦਰ ਸਿੰਘ, ਕੁਲਦੀਪ ਸਿੰਘ, ਸੰਦੀਪ ਮੈਡਮ, ਖੁਸ਼ਬੂ ਮੈਡਮ ਸਮੇਤ 30 ਤੋਂ 35 ਨਾ ਮਲੂਮ ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 420, 406, 354ਬੀ, 323, 341, 427, 506, 148, 149 ਤਹਿਤ ਦਰਜ ਕੀਤਾ ਗਿਆ ਹੈ।
व्हाट्सप्प आइकान को दबा कर इस खबर को शेयर जरूर करें |