ਨਗਰ ਕੌਂਸਲ ਪ੍ਰਧਾਨ ਨੇ ਦੇਸ਼ ਦੇ 76ਵੇਂ ਅਜਾਦੀ ਦਿਹਾੜੇ ਮੌਕੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ – Punjab Daily News

Punjab Daily News

Latest Online Breaking News

ਨਗਰ ਕੌਂਸਲ ਪ੍ਰਧਾਨ ਨੇ ਦੇਸ਼ ਦੇ 76ਵੇਂ ਅਜਾਦੀ ਦਿਹਾੜੇ ਮੌਕੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ

😊 Please Share This News 😊

ਨਗਰ ਕੌਂਸਲ ਪ੍ਰਧਾਨ ਨੇ ਦੇਸ਼ ਦੇ 76ਵੇਂ ਅਜਾਦੀ ਦਿਹਾੜੇ ਮੌਕੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ

ਮੰਡੀ ਗੋਬਿੰਦਗੜ੍ਹ,15 ਅਗਸਤ (ਮਨੋਜ ਭੱਲਾ )-ਨਗਰ ਕੌਂਸਲ ਪ੍ਰਧਾਨ ਨੇ ਦੇਸ਼ ਦੇ 76ਵੇਂ ਅਜਾਦੀ ਦਿਹਾੜੇ ਮੌਕੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਦੌਰਾਨ  ਤਿੰਨ ਰੰਗੇ ਗੁਬਾਰਿਆਂ ਨੂੰ ਹਵਾ ਵਿੱਚ ਛੱਡਿਆ ਗਿਆ। ਇਸ ਰਸਮ ਦੌਰਾਨ  ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੇ ਨਾਲ ਅਸ਼ੋਕ ਸ਼ਰਮਾ ਉਪ ਪ੍ਰਧਾਨ ਨਗਰ ਕੌਂਸਲ, ਈ ਓ ਕੁਲਬੀਰ ਸਿੰਘ ਬਰਾੜ,ਕੌਂਸਲਰ ਮਾਤਾ ਹਰਮੀਤ ਕੌਰ ਭਾਂਬਰੀ, ਰਾਜਿੰਦਰ ਬਿੱਟੂ, ਪਰਮਜੀਤ ਵਾਲੀਆ, ਵਿਨੀਤ ਬਿੱਟੂ , ਪੁਨੀਤ ਗੋਇਲ, ਰਣਧੀਰ ਸਿੰਘ, ਰਾਧਿਕਾ ਵਰਮਾ, ਪੂਜਾ ਸ਼ਰਮਾ,ਬਲਦੇਵ ਸ਼ਰਮਾ ਰਾਜੀਵ ਵਰਮਾ, ਸਿਮਰਨ ਰਾਣੀ,ਚਰਨਜੀਤ ਸਿੰਘ ਬਾਜਵਾ, ਸੰਜੈ ਬੰਸਲ,ਰਣਧੀਰ ਹੈਪੀ, ਸੋਮਨਾਥ ਅਜਨਾਲਾ,ਰਣਜੀਤ ਸਿੰਘ ਅੰਬੇ ਮਾਜਰਾ,ਮਨਜੀਤ ਸਿੰਘ,ਜਗਮੋਹਨ ਸਿੰਘ ਬਿੱਟੂ,ਮਾਸਟਰ ਦਵਿੰਦਰ,ਰਿਚੀ, ਲਵ ਕੁਮਾਰ, ਬਲਵਿੰਦਰ ਸਿੰਘ, ਪਰਮੋਦ ਕੁਮਾਰ, ਸੁਨੀਲ ਮਿੱਤਲ, ਰਾਕੇਸ਼ ਕੁਮਾਰ ਹਰਸ਼ਿਤ ਵਧਾਵਾ,ਇਕਬਾਲ ਸਿੰਘ, ਅਤੇ ਹੋਰ ਪਤਵੰਤੇ ਸੱਜਣ ਮੌਜੂਦ ਰਹੇ।  ਇਸ ਮੌਕੇ ਏਕ ਨਈ ਉਡਾਣ ਵੁਮੈਨ ਸੰਸਥਾ ਦੇ ਬੱਚਿਆ ਵਲੋਂ ਕੰਨਿਆ ਭਰੂਣ ਹੱਤਿਆ ਅਤੇ ਧੀਆਂ ਤੇ ਅਧਾਰਿਤ ਇਕ ਸਕਿਟ, ਪਰਾਚੀ ਮਿੱਤਲ ਅਤੇ ਅਦਿੱਤਯ ਮਿੱਤਲ ਵਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕਰ ਆਏ ਹੋਏ ਸਮੂਹ ਮਹਿਮਾਨਾਂ ਨੂੰ ਤਾਲੀਆਂ ਵਜਾਉਣ ਤੇ ਮਜਬੂਰ ਕਰ ਦਿੱਤਾ , ਇਸ ਸਮਗਮ ਦੌਰਾਨ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵਲੋ ਆਪਣੇ ਭਾਸ਼ਣ ਵਿੱਚ ਜਿੱਥੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੱਤੀ ਓਥੇ ਹੀ ਨਗਰ ਕੌਂਸਲ ਵਲੋਂ ਸ਼ਹਿਰ ਵਿੱਚ ਕਿਤੇ ਜਾਣ ਵਾਲੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ ।

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!