ਚੋਣਾ ਅਤੇ ਗਣਤੰਤਰ ਦਿਵਸ ਨੂੰ ਲੈ ਕੇ ਗੋਬਿੰਦਗੜ ਵਿੱਚ ਮਾੜੇ ਅਨਸਰਾਂ ਖਿਲਾਫ  ਚਲਾਇਆ ਸਰਚ ਅਪ੍ਰੇਸ਼ਨ – Punjab Daily News

Punjab Daily News

Latest Online Breaking News

ਚੋਣਾ ਅਤੇ ਗਣਤੰਤਰ ਦਿਵਸ ਨੂੰ ਲੈ ਕੇ ਗੋਬਿੰਦਗੜ ਵਿੱਚ ਮਾੜੇ ਅਨਸਰਾਂ ਖਿਲਾਫ  ਚਲਾਇਆ ਸਰਚ ਅਪ੍ਰੇਸ਼ਨ

😊 Please Share This News 😊
ਚੋਣਾ ਅਤੇ ਗਣਤੰਤਰ ਦਿਵਸ ਨੂੰ ਲੈ ਕੇ ਗੋਬਿੰਦਗੜ ਵਿੱਚ ਮਾੜੇ ਅਨਸਰਾਂ ਖਿਲਾਫ  ਚਲਾਇਆ ਸਰਚ ਅਪ੍ਰੇਸ਼ਨ
ਕਿਸੇ ਵਿਅਕਤੀ ਨੂੰ ਕਾਨੂੰਨ ਹੱਥ ਵਿੱਚ ਨਹੀਂ ਲੈਣ ਦਿਤਾ ਜਾਵੇਗਾ….ਥਾਣਾ ਮੁੱਖੀ  

ਮੰਡੀ ਗੋਬਿੰਦਗੜ੍ਹ-22 ਜਨਵਰੀ (ਮਨੋਜ ਭੱਲਾ )-ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਜਿਲਾ ਭਰ ਵਿੱਚ ਮਾੜੇ ਅਨਸਰਾਂ ਖਿਲਾਫ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਕ ਜਿਲਾ ਸੀਨੀਅਰ ਪੁਲਿਸ ਕਪਤਾਨ ਸ੍ਰ ਸਿਰਤਾਜ ਸਿੰਘ ਚਾਹਲ ਜੀ ਵਲੋਂ ਜਿਲਾ ਭਰ ਵਿੱਚ ਇੱਕ ਮਾੜੇ ਅਨਸਰਾਂ ਖਿਲਾਫ ਸਬੰਧੀ ਸਰਚ ਅਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਜਿਲਾ ਭਰ ਵਿੱਚ ਵਿਧਾਨ ਸਭਾ ਚੋਣਾਂ ਦੋਰਾਨ ਅਤੇ ਗਣਤੰਤਰ ਦਿਵਸ ਕੋਈ ਸ਼ਰਾਰਤੀ ਅਨਸਰ ,ਅਤੇ ਨਸ਼ਾ ਤਸਕਰ ਚੋਣਾਂ ਦੋਰਾਨ ਸਿਰ ਨਾਂ ਚੁੱਕ ਸਕਣ, ਜਿਸ ਦੀ ਲੜੀ ਤਹਿਤ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਤੇ ਮਾੜੇ ਅਨਸਰਾਂ ਨੂੰ ਰੋਕਣ ਦੇ ਮਕਸਦ ਨਾਲ ਥਾਣਾ ਮੁੱਖੀ ਸ੍ਰ ਗੁਰਦੇਵ ਸਿੰਘ ਜੀ ਦੀ ਅਗੁਵਾਈ ਵਿੱਚ ਡੋਗ ਸੁਕਐਡ ਟੀਮ,ਐਟੀ ਸਾਬੋ ਟੀਮ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਸਮਾਜ ਵਿਰੋਧੀ ਅਨਸਰਾਂ ਂਂਖਿਲਾਫ ਬੱਸ ਸਟੈਂਡ,ਰੇਲਵੇ ਸਟੇਸ਼ਨ ਅਤੇ ਮਹਾਰਾਜਾ ਅਗਰਸੈਨ ਅਤੇ ਸ਼ਹਿਰ ਦੇ ਹੋਰ ਖੇਤਰਾਂ ਵਿਚ ਸਰਚ ਅਪ੍ਰੇਸ਼ਨ ਦੋਰਾਨ  ਬਹੁਤ ਬਾਰੀਕੀ ਨਾਲ ਤਲਾਸ਼ੀ ਲਈ ਗਈ, ਇਸ ਮੋਕੇ ਥਾਣਾ ਮੁੱਖੀ ਗੁਰਦੇਵ ਸਿੰਘ ਨੇ ਦਸਿਆ ਕਿ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਤੇ ਇਹ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਹ ਸਰਚ ਅਪ੍ਰੇਸ਼ਨ ਵਿਧਾਨ ਸਭਾ ਚੋਣਾਂ ਅਤੇ ਗਣਤੰਤਰ ਦਿਵਸ ਨੂੰ ਮੁੱਖ ਰੱਖਕੇ ਸੁਰੂ ਕੀਤਾ ਹੈ, ਤਾਂ ਜੋ ਵਿਧਾਨ ਸਭਾ ਚੋਣਾਂ 2022 ਅਤੇ ਗਣਤੰਤਰ ਦਿਵਸ ਤੇ ਹੈ ਕੋਈ ਅਣਸੁਖਾਵੀਂ ਘਟਨਾਂ ਨਾਂ ਵਾਪਰ ਸਕੇ, ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਖਿਲਾਫ ਇਹ ਸਰਚ ਅਭਿਆਨ ਲਗਾਤਾਰ ਚਲਦਾ ਰਹੇਗਾ, ਇਸ ਮੋਕੇ ਨਸ਼ਾ ਤਸਕਰਾ ਖਿਲਾਫ  ਚਲਾਏ ਅਭਿਆਨ ਵਿੱਚ ਸਹਾਇਕ ਥਾਣੇਦਾਰ ਮਨਦੀਪ ਸਿੰਘ,ਸਹਾਇਕ ਥਾਣੇਦਾਰ ਬਲਵੀਰ ਸਿੰਘ, ਸਹਾਇਕ ਥਾਣੇਦਾਰ ਪਿ੍ਤਪਾਲ ਸਿੰਘ ਤੋਂ ਇਲਾ ਵਾ ਹੋਰ ਵੀ ਪੁਲਿਸ ਮੁਲਾਜਮ ਅਤੇ ਮਹਿਲਾ ਪੁਲਿਸ ਮੁਲਾਜਮ ਵੀ ਹਾਜਰ ਸਨ।-

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!