ਸ਼ਹੀਦ ਜੋੜ ਮੇਲ’ ਤੇ ਲੱਗੇ ਹੋਏ ਲੰਗਰ ਮੌਕੇ ਪਹੁੰਚੇ ਹਰਿੰਦਰ ਭਾਂਬਰੀ, ਨਗਰ ਕੌਂਸਲ ਪ੍ਰਧਾਨ  ਹਰਪ੍ਰੀਤ ਪ੍ਰਿੰਸ ਆਦਿ ਨੂੰ ਸਿਰੋਪੋਓਂ ਦੇ ਕੀਤਾ ਸਨਮਾਨਿਤ – Punjab Daily News

Punjab Daily News

Latest Online Breaking News

ਸ਼ਹੀਦ ਜੋੜ ਮੇਲ’ ਤੇ ਲੱਗੇ ਹੋਏ ਲੰਗਰ ਮੌਕੇ ਪਹੁੰਚੇ ਹਰਿੰਦਰ ਭਾਂਬਰੀ, ਨਗਰ ਕੌਂਸਲ ਪ੍ਰਧਾਨ  ਹਰਪ੍ਰੀਤ ਪ੍ਰਿੰਸ ਆਦਿ ਨੂੰ ਸਿਰੋਪੋਓਂ ਦੇ ਕੀਤਾ ਸਨਮਾਨਿਤ

😊 Please Share This News 😊

ਸ਼ਹੀਦ ਜੋੜ ਮੇਲ’ ਤੇ ਲੱਗੇ ਹੋਏ ਲੰਗਰ ਮੌਕੇ  ਪਹੁੰਚੇ ਰਿੰਦਰ ਭਾਂਬਰੀ, ਨਗਰ ਕੌਂਸਲ ਪ੍ਰਧਾਨ  ਹਰਪ੍ਰੀਤ ਪ੍ਰਿੰਸ ਆਦਿ ਨੂੰ ਸਿਰੋਪੋਓਂ ਦੇ ਕੀਤਾ ਸਨਮਾਨਿਤ

 

ਮੰਡੀ ਗੋਬਿੰਦਗੜ੍ਹ,26 (ਮਨੋਜ ਭੱਲਾ)-ਸਿੱਖ ਕੌਮ ਦੇ ਮਹਾਨ ਸ਼ਹੀਦ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਕੇ ਹੋਏ ਪਿਛਲੇ ਲੰਬੇ ਅਰਸੇ ਤੋਂ ਹਰ ਸਾਲ ਮਾਡਲ ਟਾਊਨ ਵਾਰਡ ਨੰਬਰ 24 ਵਿੱਖੇ ਸ਼ਹੀਦੀ ਜੋੜ ਮੇਲ ਮੌਕੇ ਤਿੰਨ ਰੋਜ਼ਾ ਲਗਾਏ ਜਾਂਦੇ ਲੰਗਰ   ਵਿੱਖੇ ਪਉਂਚੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ ਹਰਿੰਦਰ ਸਿੰਘ ਭਾਂਬਰੀ, ਨਗਰ ਕੌਂਸਲ ਮੰਡੀ ਗੋਬਿੰਦਗੜ ਦੇ ਪ੍ਰਧਾਨ ਸ੍ਰ ਹਰਪ੍ਰੀਤ ਸਿੰਘ ਪ੍ਰਿੰਸ, ਕਬਿਨੇਟ ਮੰਤਰੀ ਪੰਜਾਬ ਸ੍ਰ ਰਣਦੀਪ ਸਿੰਘ ਨਾਭਾ  ਦੇ ਨਿੱਜੀ ਸਕੱਤਰ  ਰਾਮ ਕ੍ਰਿਸ਼ਨ ਭੱਲਾ ਵੀ ਵਿਸ਼ੇਸ਼ ਤੌਰ ਉੱਤੇ ਪਹੁੰਚੇ।ਜਿਨ੍ਹਾਂ ਦਾ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਵਰਕਿੰਗ ਪ੍ਰਧਾਨ ਤੇ ਵਾਰਡ ਕੌਂਸਲਰ ਰਜਿੰਦਰ ਸਿੰਘ ਬਿੱਟੂ ਤੇ ਮੁਹੱਲਾ ਵਾਸੀਆਂ ਨੇ ਸਵਾਗਤ ਕੀਤਾ।

 

ਇਸ ਮੌਕੇ ਬਲਾਕ ਪ੍ਰਧਾਨ ਸੰਜੀਵ ਦੱਤਾ, ਸਰਪੰਚ ਗੁਰਿੰਦਰ ਪਾਲ ਹੈੱਪੀ, ਚੇਅਰਮੈਨ ਬਲਦੇਵ ਕ੍ਰਿਸ਼ਨ ਹਸੀਜਾ, ਕੌਂਸਲਰ ਪਰਮਜੀਤ ਸਿੰਘ ਵਾਲੀਆ, ਚਰਨਜੀਤ ਸਿੰਘ ਬਾਜਵਾ,ਕੌਂਸਲਰ ਪਤੀ ਮੋਹਨ ਗੁਪਤਾ, ਸਰਪੰਚ ਹਰਜੀਤ ਸਿੰਘ, ਅਸ਼ਵਨੀ ਭਾਟੀਆ, ਰਾਜ ਕੁਮਾਰ, ਅਵਤਾਰ ਸਿੰਘ ਤਾਰੀ,ਰਾਜ ਕੁਮਾਰ ਲਾਡੀ, ਅਸ਼ੋਕ ਕੁਮਾਰ,ਬਲਵਿੰਦਰ ਸਿੰਘ ਸਰੋਏ, ਸਵਰਨ ਸਿੰਘ, ਅਮਰੀਕ ਸਿੰਘ, ਨਈਮ ਅਹਿਮਦ,ਕ੍ਰਿਸ਼ਨ ਸਿੰਘ ਗੁਰਮੁਖ ਸਿੰਘ, ਮੇਹਰਬਾਨ ਅਲੀ,ਸ਼ੇਰ ਅਲੀ ਆਦਿ ਹਾਜਿਰ ਸਨ

व्हाट्सप्प आइकान को दबा कर इस खबर को शेयर जरूर करें 

स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे

Donate Now

[responsive-slider id=1466]
error: Content is protected !!