ਅਮਲੋਹ ਰੋਡ ‘ ਤੇ ਲਾਵਾਰਿਸ ਬਜ਼ੁਰਗ ਦੀ ਲਾਸ਼ ਮਿਲੀ

😊 Please Share This News 😊
|
ਅਮਲੋਹ ਰੋਡ ‘ ਤੇ ਲਾਵਾਰਿਸ ਬਜ਼ੁਰਗ ਦੀ ਲਾਸ਼ ਮਿਲੀ

ਮੰਡੀ ਗੋਬਿੰਦਗੜ 7 ਦਸੰਬਰ (ਮਨੋਜ ਭੱਲਾ)- ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੂੰ ਸਥਾਨਕ ਅਮਲੋਹ ਰੋਡ ਤੋਂ ਇਕ ਬਜ਼ੁਰਗ ਦੀ ਲਾਸ਼ ਮਿਲੀ ਹੈ ਜਿਸ ਦੀ ਅਜੇ ਪਛਾਣ ਨਹੀਂ ਹੋ ਸਕੀ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕੇ ਸਥਾਨਕ ਅਮਲੋਹ ਰੋਡ ਤੇ ਬੈਂਕਾਂ ਦੇ ਨਜ਼ਦੀਕ ਇਕ ਲਾਵਾਰਸ ਬਜ਼ੁਰਗ ਦੀ ਲਾਸ਼ ਮਿਲੀ ਹੈ, ਜੋ ਦੇਖਣ ਨੂੰ ਭਿਖਾਰੀ ਜਾਪਦਾ ਹੈ ਉਸਦੀ ਲਾਸ਼ ਕਬਜ਼ੇ ਵਿਚ ਲੈ ਕੇ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟੇ ਦੀ ਪਹਿਚਾਣ ਪਹਿਚਾਨ ਅਤੇ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ 72 ਘੰਟੇ ਤੱਕ ਪਹਿਚਾਣ ਨਾ ਹੋਣ ਤੇ ਉਸ ਨੂੰ ਲਾਵਾਰਸ ਕਰਾਰ ਦੇ ਕੇ ਉਸ ਦਾ ਅੰਤਮ ਸਸਕਾਰ ਕਰ ਦਿੱਤਾ ਜਾਵੇਗਾ !
व्हाट्सप्प आइकान को दबा कर इस खबर को शेयर जरूर करें |