2022 ਵਿੱਚ 85 ਸੀਟਾਂ ਦੇ ਬਹੁਮਤ ਨਾਲ ਸ਼੍ਰੌਮਣੀ ਅਕਾਲੀ ਦਲ ਬਸਪਾ ਗੱਠਜੋੜ ਸਰਕਾਰ ਬਨਾਉਣ ਜਾ ਰਿਹਾ ਹੈ – ਸੁਖਬੀਰ ਬਾਦਲ।

😊 Please Share This News 😊
|
2022 ਵਿੱਚ 85 ਸੀਟਾਂ ਦੇ ਬਹੁਮਤ ਨਾਲ ਸ਼੍ਰੌਮਣੀ ਅਕਾਲੀ ਦਲ ਬਸਪਾ ਗੱਠਜੋੜ ਸਰਕਾਰ ਬਨਾਉਣ ਜਾ ਰਿਹਾ ਹੈ – ਸੁਖਬੀਰ ਬਾਦਲ।
ਭਿ੍ਰਸ਼ਟ ਤੇ ਝੂਠੇ ਪਰਚੇ ਕਰਨ ਵਾਲੇ ਅਫਸਰਾਂ ਅਤੇ ਕਾਂਗਰਸੀਆਂ ਤੇ ਸਰਕਾਰ ਬਣਦੇ ਹੀ ਹੋਵੇਗੀ ਸਖਤ ਕਾਰਵਾਈ।
ਰਾਜੂ ਖੰਨਾ ਨੂੰ ਹਲਕਾ ਅਮਲੋਹ ਤੋਂ ਵੱਡੀ ਜਿੱਤ ਦਿਵਾਓ, ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਮੈਂ ਭੇਜਾਂਗਾ।
ਮਨਰੇਗਾ ਦੇ ਪੈਸੇ ਦੀ ਪਿੰਡਾਂ ਦੇ ਸਰਪੰਚ, ਸੈਕਟਰੀ ਤੇ ਬੀਡੀਓ ਕਰ ਰਹੇ ਹਨ ਦੁਰਵਰਤੋਂ, ਸਭ ਜਾਣਗੇ ਜੇਲਾਂ ਅੰਦਰ।
ਸੁਖਬੀਰ ਬਾਦਲ ਦਾ ਵੱਡੇ ਰੋਡ ਸ਼ੋਅ ਰਾਹੀਂ ਰਾਜੂ ਖੰਨਾ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਨੌਜਵਾਨਾਂ ਨੇ ਕੀਤਾ ਭਰਵਾਂ ਸਵਾਗਤ।

ਅਮਲੋਹ, 5 ਦਸੰਬਰ (ਹਿਤੇਸ਼ ਸ਼ਰਮਾਂ/ਰਣਜੀਤ ਘੁੰਮਣ/ਮਨੋਜ ਭੱਲਾ)- ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ 2022 ਵਿੱਚ 85 ਸੀਟਾਂ ਦੇ ਬਹੁਮਤ ਨਾਲ ਆਪਣੀ ਸਰਕਾਰ ਬਨਾਉਣ ਜਾ ਰਿਹਾ ਹੈ। ਸਰਕਾਰ ਬਣਦੇ ਹੀ ਜਿੱਥੇ ਭਿ੍ਰਸ਼ਟ ਤੇ ਝੂਠੇ ਪਰਚੇ ਕਰਨ ਵਾਲੇ ਅਫਸਰਾਂ ਤੇ ਕਾਂਗਰਸੀਆਂ ਨੂੰ ਨੌਕਰੀਆਂ ਤੋਂ ਮੁੱਅਤਲ ਕਰਕੇ ਜੇਲਾਂ ਵਿੱਚ ਸੁੱਟਿਆ ਜਾਵੇਗਾ ਉੱਥੇ ਮਨਰੇਗਾ ਦੇ ਪੈਸੇ ਦੀ ਦੁਰਵਰਤੋਂ ਕਰਨ ਵਾਲੇ ਪਿੰਡਾਂ ਦੇ ਸਰਪੰਚਾਂ, ਪੰਚਾਇਤ ਸੈਕਟਰੀਆਂ ਤੇ ਬੀਡੀਓ ਤੇ ਵੀ ਸਖਤ ਕਾਨੂੰਨੀ ਕਾਰਵਾਈ ਕਰਕੇ ਸਬਕ ਸਿਖਾਇਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ ਵਿੱਚ ਸੰਗਮ ਪੈਲੇਸ ਵਿੱਚ ਕੀਤੀ ਗਈ ਰੈਲੀ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਉਹ ਹਲਕੇ ਤੋਂ ਅਣਥੱਕ ਮਿਹਨਤੀ ਤੇ ਧੱਕੇਸ਼ਾਹੀ ਖਿਲ਼ਾਫ ਡਟਣ ਵਾਲੇ ਇਮਾਨਦਾਰ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਅਮਲੋਹ ਤੋਂ ਵੱਡੀ ਜਿੱਤ ਦਰਜ ਕਰਵਾਉਣ, ਤੇ ਉਹ ਹਲਕੇ ਦੇ ਵਿਕਾਸ ਲਈ ਕਰੋੜਾ ਰੁਪਏ ਸਰਕਾਰ ਬਣਨ ਤੇ ਆਪ ਭੇਜਣਗੇ। ਉਹਨਾਂ ਅੱਗੇ ਕਿਹਾ ਕਿ ਤੁਹਾਡੇ ਹਲਕੇ ਦਾ ਐਮ ਐਲ ਏ ਜੋਕਿ ਹੁਣ ਮੰਤਰੀ ਬਣ ਚੁੱਕਾ ਹੈ, ਉਹ ਤੇ ਉਸਦੀ ਸਮੱੁਚੀ ਟੀਮ ਭਿ੍ਰਸ਼ਟਾਚਾਰ ਵਿੱਚ ਬੂਰੀ ਤਰਾ ਲਿਪਤ ਹੈ। ਜੋ ਧੱਕੇਸ਼ਾਹੀਆਂ ਸਰਪੰਚੀ ਚੋਣਾਂ, ਬਲਾਕ ਸੰਮਤੀ ਚੋਣਾਂ, ਨਗਰ ਕੋਂਸਲ ਚੋਣਾਂ ਵਿੱਚ ਕਾਕਾ ਰਣਦੀਪ ਸਿੰਘ ਖੇਤੀਬਾੜੀ ਮੰਤਰੀ ਵੱਲੋਂ ਕੀਤੀਆਂ ਗਈਆਂ ਹਨ, ਉਹਨਾਂ ਦੀ ਜਾਣਕਾਰੀ ਤੁਹਾਡੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਉਹਨਾਂ ਨੂੰ ਦਿੱਤੀ ਗਈ ਹੈ ਤੇ ਸਰਕਾਰ ਬਣਦੇ ਹੀ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਅਤੇ ਜੋ ਧੱਕੇਸ਼ਾਹੀ ਵਿੱਚ ਅਗਲੀਆਂ ਸਫਾਂ ਵਿੱਚ ਰਹਿ ਕੇ ਕਾਂਗਰਸੀ ਕੰਮ ਕਰ ਰਹੇ ਹਨ, ਉਹਨਾਂ ਨੂੰ ਪਾਈ ਭਾਜੀ ਬਿਆਜ ਸਮੇਤ ਵਾਪਿਸ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਭਲੇ ਅਤੇ ਹਿੱਤਾਂ ਲਈ ਸਮੇਂ ਸਮੇਂ ਤੇ ਕੇਂਦਰ ਦੀਆਂ ਸਰਕਾਰਾਂ ਨਾਲ ਟਾਕਰਾ ਲੈਕੇ ਪੰਜਾਬ ਦੇ ਹਿੱਤਾਂ ਤੇ ਡੱਟ ਕੇ ਪਹਿਰਾ ਦਿੰਦੀ ਹੈ। ਉਹਨਾਂ ਹਲਕਾ ਅਮਲੋਹ ਦੀਆਂ ਸਮੱੁਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਅੰਦਰ ਫੈਲੇ ਭਿ੍ਰਸ਼ਟਾਚਾਰ ਅਤੇ ਧੱਕੇਸ਼ਾਹੀਆਂ ਨੂੰ ਬੰਦ ਕਰਵਾਉਣ ਲਈ ਨਿਰਧੜਕ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ ਤਾਂ ਜੋ ਇਸ ਹਲਕੇ ਨੂੰ ਭਿ੍ਰਸ਼ਟਾਚਾਰ ਮੁਕਤ ਕਰਕੇ ਧੱਕੇਸ਼ਾਹੀਆਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਤੇ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜਿੱਥੇ ਆਪਣੇ ਸੰਬੋਧਨ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਲਕੇ ਦੀਆਂ ਸਮੱਸਿਆਂਵਾਂ ਤੋਂ ਵਿਸਥਾਰ ਵਿੱਚ ਜਾਣੂ ਕਰਵਾਇਆ ਉੱਥੇ ਉਹਨਾਂ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿੱਤਾ ਕਿ ਉਹ ਹਲਕਾ ਅਮਲੋਹ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸੀਟ ਜਿੱਤ ਕੇ ਉਹਨਾਂ ਦੀ ਝੌਲੀ ਵਿੱਚ ਪਾਉਣਗੇ।

ਇਸ ਮੌਕੇ ਤੇ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ, ਬੀਸੀ ਵਿੰਗ, ਐਸ ਸੀ ਵਿੰਗ, ਯੂਥ ਅਕਾਲੀ ਦਲ , ਐਸ ਓ ਆਈ, ਇਸਤਰੀ ਅਕਾਲੀ ਦਲ, ਪ੍ਰਵਾਸੀ ਵਿੰਗ, ਟਰਾਂਸਪੋਰਟ ਵਿੰਗ ਤੇ ਮੁਸਲਿਮ ਵਿੰਗ ਦੀ ਸਮੱੁਚੀ ਲੀਡਰਸ਼ਿਪ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਰੈਲੀ ਤੋਂ ਪਹਿਲਾਂ ਪਿੰਡ ਮਾਜਰੀ ਕਿਸ਼ਨੇ ਵਾਲੀ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕਰਦੇ ਹੋਏ ਯੂਥ ਅਕਾਲੀ ਦਲ ਤੇ ਐਸ ਓ ਆਈ ਦੇ ਨੌਜਵਾਨਾਂ ਵੱਲੋਂ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਯੌਗ ਅਗਵਾਈ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕਾਰਾਂ, ਜੀਪਾਂ ਅਤੇ ਮੋਟਰ ਸਾਇਕਲਾਂ ਤੇ ਸਵਾਰ ਹੋਕੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹੱਕ ਵਿੱਚ ਨਾਅਰੇਬਾਜੀ ਕਰਦੇ ਹੋਏ ਨੌਜਵਾਨ ਸੁਖਬੀਰ ਸਿੰਘ ਬਾਦਲ ਨੂੰ ਲੈਕੇ ਰੈਲੀ ਵਾਲੀ ਥਾਂ ਪੁੱਜੇ। ਇਸ ਮੌਕੇ ਤੇ ਜਿਲਾ ਪ੍ਰਧਾਨ ਦਿਹਾਤੀ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਪੀਏਸੀ ਮੈਂਬਰ ਕਰਮਜੀਤ ਸਿੰਘ ਭਗੜਾਣਾ, ਜਿਲਾ ਪ੍ਰਧਾਨ ਸ਼ਹਿਰੀ ਕਿ੍ਰਸ਼ਨ ਵਰਮਾ ਬੌਬੀ, ਸੁਖਵਿੰਦਰ ਸਿੰਘ ਭਾਂਬਰੀ, ਕੁਲਵੰਤ ਸਿੰਘ ਮਹਿਤੋ ਬਸਪਾ ਆਗੂ, ਬੀਬੀ ਕਿਰਨਦੀਪ ਕੋਰ ਖੰਨਾ, ਜਤਿੰਦਰ ਸਿੰਘ ਬੱਬੂ, ਗੁਰਮੀਤ ਸਿੰਘ ਚੌਬਦਾਰਾਂ, ਰਜਿੰਦਰ ਕੁਮਾਰ ਟੀਟੂ, ਜਤਿੰਦਰ ਸਿੰਘ ਧਾਲੀਵਾਲ, ਭਿੰਦਰ ਸਿੰਘ ਮੰਡੀ, ਜੋਗਿੰਦਰਪਾਲ ਸਿੰਗਲਾ, ਭਾਰਤ ਭੂਸ਼ਨ ਟੋਨੀ, ਇਕਬਾਲ ਸਿੰਘਰਾਏ, ਜੱਥੇ ਹਰਬੰਸ ਸਿੰਘ ਬਡਾਲੀ, ਜੱਥੇ ਜਰਨੈਲ ਸਿੰਘ ਮਾਜਰੀ, ਜੱਥੇ ਹਰਿੰਦਰ ਸਿੰਘ ਦੀਵਾ, ਜੱਥੇ ਕੁਲਵਿੰਦਰ ਸਿੰਘ ਭੰਗੂ, ਕਿਸਾਨ ਆਗੂ ਸ਼ਰਧਾ ਸਿੰਘ ਛੰਨਾ, ਜੱਥੇ ਕੁਲਦੀਪ ਸਿੰਘ ਮੁੱਢੜੀਆਂ, ਰੇਸ਼ਮ ਸਿੰਘ ਵਿਰਕ, ਪਲਵਿੰਦਰ ਸਿੰਘ ਖਾਲਸਾ, ਗੁਰਦੀਪ ਸਿੰਘ ਮੰਡੋਫਲ, ਮਹਾ ਸਿੰਘ, ਜੱਥੇ ਨਾਜਰ ਸਿੰਘ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਅਮਿਤ ਸਿੰਘ ਰਾਠੀ, ਯੂਥ ਅਕਾਲੀ ਦਲ ਦੇ ਜਿਲਾ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜਿਲਾ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਵਿੱਕੀ ਮਿੱਤਲ, ਧਰਮਪਾਲ ਸੋਂਟੀ, ਮਾ ਚਰਨ ਦਾਸ, ਬਲਤੇਜ ਸਿੰਘ ਮਹਿਮੂਦਪੁਰ, ਡਾ ਰਾਮ ਚੰਦ, ਗੁਰਮੀਤ ਸਿੰਘ ਭੱਦਲਥੂਹਾ, ਡਾ ਗੁਲਜਾਰ ਸਿੰਘ, ਸੁਖਚੈਨ ਸਿੰਘ ਦੀਵਾ, ਸਾਬਕਾ ਕੌਸਲਰ ਬਲਦੇਵ ਸਿੰਘ ਭੰਗੂ, ਸੀਨੀ ਯੂਥ ਆਗੂ ਰੁਪਿੰਦਰ ਸਿੰਘ ਕੰਜਾਰੀ, ਬਿੱਟੂ ਸਰਪੰਚ ਮੁੱਢੜੀਆਂ, ਜੱਥੇ ਪਰਮਜੀਤ ਸਿੰਘ ਖਨਿਆਣ, ਜੱਥੇ ਕੁਲਦੀਪ ਸਿੰਘ ਮਛਰਾਈ, ਸ਼ੇਰ ਸਿੰਘ, ਸੰਤੋਖ ਸਿੰਘ ਜੰਜੂਆ, ਗੁਰਮੀਤ ਸਿੰਘ ਰਾਏਪੁਰ ਅਰਾਈਆਂ, ਹਰਚੰਦ ਸਿੰਘ, ਹਰਵਿੰਦਰ ਸਿੰਘ ਬਿੰਦਾ, ਮਨਪ੍ਰੀਤ ਸਿੰਘ ਮਾਜਰੀ, ਬੀਬੀ ਸਤਵਿੰਦਰ ਕੌਰ ਗਿੱਲ ਜਿਲਾ ਪ੍ਰਧਾਨ, ਬੀਬੀ ਰੁਪਿੰਦਰ ਕੌਰ, ਬੀਬੀ ਪੂਨਮ ਗੋਸਾਈ, ਬੀਬੀ ਪਿੰਕੀ ਰਾਣੀ, ਬੀਬੀ ਪਰਮਜੀਤ ਕੌਰ ਭਗੜਾਣਾ, ਬੀਬੀ ਕੋਸ਼ਲ਼ਿਆ ਦੇਵੀ, ਬੀਬੀ ਦਲਬੀਰ ਕੌਰ ਘੁੱਲੁਮਾਜਰਾ, ਬੀਬੀ ਗੁਰਮੀਤ ਕੌਰ ਵਿਰਕ, ਕਿ੍ਰਸ਼ਨ ਚੋਪੜਾ, ਪਿੰਸ ਚੋਪੜਾ, ਮਿੱਠੂ ਚੋਪੜਾ, ਗੁਰਅਸ਼ੀਸ਼ ਭਾਂਬਰੀ, ਜਸਪ੍ਰੀਤ ਸਿੰਘ ਜੱਸੀ, ਭਗਵਾਨ ਦਾਸ, ਬੀਬੀ ਗੁਰਦੀਪ ਕੌਰ ਅਮਲੋਹ, ਬੀਬੀ ਅੰਗਰੇਜ ਕੌਰ, ਕੁਲਜੀਤ ਸਿੰਘ ਨਰੈਣਗੜ, ਬਹਾਦਰ ਸਿੰਘ ਭੱਦਲਥੂਹਾ, ਜੋਨੀ ਕੋਸ਼ਲ, ਵਿਪਨ, ਹਰਜਿੰਦਰ ਸਿੰਘ ਰੰਘੇੜੀ, ਬੇਅੰਤ ਸਿੰਘ ਸਲਾਣਾ, ਸਿਕੰਦਰ ਸਿੰਘ ਮੋਤੀ, ਜਸਪਾਲ ਸਿੰਘ ਘੋਲਾ, ਨਿਰਮਲ ਗਿਰ ਮਰਾਰੜੂ, ਗੁਰਮੇਲ ਸਿੰਘ, ਯੂਥ ਆਗੂ ਹਰਿੰਦਰ ਸਿੰਘ ਸੇਖੋਂ, ਨਿਰਭੈ ਸਿੰਘ ਵਿਰਕ, ਰੌਕੀ ਮੰਡੀ, ਤੇਜਵੰਤ ਸਿੰਘ, ਜੱਥੇ ਬਲਵੰਤ ਸਿੰਘ ਘੁੱਲੁਮਾਜਰਾ, ਸਲੀਮ ਖਾਂ, ਹਰਬੰਸ ਸਿੰਘ ਕਾਲੂ, ਹਰਪਾਲ ਸਿੰਘ ਯੂਥ ਆਗੂ, ਬੀਬੀ ਰਾਜਵਿੰਦਰ ਕੌਰ, ਬਲਬੀਰ ਰਾਮ, ਬੀਬੀ ਨਿਰਮਲ ਕੌਰ ਦਨਘੇੜੀ, ਮਲਕੀਤ ਸਿੰਘ, ਹਰਮਿੰਦਰ ਸਿੰਘ, ਕਸ਼ਮੀਰਾ ਸਿੰਘ ਸ਼ੇਰਪੁਰ ਮਾਜਰਾ, ਭਗਵਾਨ ਸਿੰਘ ਹੈਪੀ ਟਿੱਬੀ, ਰਣਜੀਤ ਸਿੰਘ ਘੋਲਾ, ਜਸ਼ਨਦੀਪ ਸਿੰਘ ਸ਼ਾਹਪੁਰ, ਸਤਨਾਮ ਸਿੰਘ ਕਾਹਲੋਂ, ਅਮਰਦੀਪ ਸਿੰਘ ਪਿ੍ਰੰਸ, ਅਮੋਲਕ ਸਿੰਘ ਕੰਜਰੀ, ਗੁਰਿੰਦਰਪਾਲ ਸਿੰਘ ਗਰਚਾ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਟਿੱਬੀ, ਗੇਜ ਸਿੰਘ ਗੇਜੀ ਰਾਈਏਵਾਲ, ਹਰਵਿੰਦਰ ਸਿੰਘ, ਹਰਪਾਲ ਸਿੰਘ ਮੰਡੀ, ਜਤਿੰਦਰ ਸਿੰਘ ਚੈਰੀ ਭਾਂਬਰੀ, ਯੂਥ ਆਗੂ ਯਾਦਵਿੰਦਰ ਸਿੰਘ ਮਾਨਗੜ, ਮਲਕੀਤ ਸਿੰਘ, ਸੱਜਣ ਸਿੰਘ ਰਾਮਗੜ, ਜਰਨੈਲ ਸਿੰਘ, ਪ੍ਰਗਟ ਸਿੰਘ ਮਾਜਰੀ, ਹੁਸ਼ਿਆਰ ਸਿੰਘ, ਪੰਕਜ ਅਰੋੜਾ, ਹਰਮਿੰਦਰ ਸਿੰਘ ਕੁੰਭੜਾ, ਕਿ੍ਰਸ਼ਨ ਕੁੰਭੜਾ, ਸੱਜਣ ਸਿੰਘ, ਬਲਵਿੰਦਰ ਸਿੰਘ, ਮੇਜਰ ਸਿੰਘ ਰੰਘੇੜਾ, ਬਲਵੰਤ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਕਾਕਾ ਝੰਬਾਲਾ, ਜੱਥੇ ਕਾਹਨ ਸਿੰਘ, ਕੈਪ ਜਸਵੰਤ ਸਿੰਘ ਬਾਜਵਾ, ਜੱਥੇ ਲਖਵਿੰਦਰ ਸਿੰਘ, ਨਿਸ਼ਾਨ ਸਿੰਘ, ਜਸਪ੍ਰੀਤ ਨਈਅਰ, ਸੁਭਾਸ ਸਚਦੇਵਾ, ਨਿੰਦਾ ਗੁਰਧਨਪੁਰ, ਪਰਮਜੀਤ ਸਿੰਘ ਪੰਮਾ ਹਰੀਪੁਰ, ਗੁਰਬਖਸ਼ ਸਿੰਘ ਬੈਣਾ, ਦਮਨ ਬੈਣਾ, ਜੱਥੇ ਹਰਪਾਲ ਸਿੰਘ ਨਸਰਾਲੀ, ਗੁਰਪ੍ਰੀਤ ਸਿੰਘ ਨੂਰਪੁਰਾ, ਲੱਕੀ ਨੂਰਪੁਰਾ, ਇੰਦਰਜੀਤ ਸਿੰਘ, ਜੱਥੇ ਸੁਖਦੇਵ ਸਿੰਘ ਬੈਣੀ, ਲਖਵਿੰਦਰ ਸਿੰਘ ਬੈਣੀ, ਡਾ ਅਰਜਨ ਸਿੰਘ, ਡਾ ਜਸਵੰਤ ਸਿੰਘ ਅਲਾਦਾਦਪੁਰ, ਸ਼ਿੰਦਰਪਾਲ ਸਿੰਘ ਜਮਲਾ, ਗੁਰਪ੍ਰੀਤ ਗੋਲੁ, ਜੱਸੀ ਹੈਬਤਪੁਰ, ਗੋਰਾ ਅਜਨਾਲੀ, ਗੁਰਦੀਪ ਸਿੰਘ ਹੈਬਤਪੁਰ, ਜੱਥੇ ਹਰਦੇਵ ਸਿੰਘ, ਨਰਿੰਦਰ ਸਿੰਘ ਸਲਾਣਾ, ਰਾਜੂ ਖਾਂ ਸਲਾਣਾ, ਜਰਨੈਲ ਸਿੰਘ, ਬੇਅੰਤ ਸਿੰਘ ਸਲਾਣਾ, ਕੇਸਰ ਸਿੰਘ ਪਨਾਗ, ਗੁਰਜੋਤ ਸਿੰਘ ਜੋਤੀ ਸਲਾਣਾ, ਯਾਦਵਿੰਦਰ ਸਿੰਘ ਸਲਾਣਾ, ਹਰਜਿੰਦਰ ਸਿੰਘ ਜਿੰਦੂ ਘੂਟੀਂਡ, ਕਰਮ ਸਿੰਘ, ਬਲਬੀਰ ਸਿੰਘ ਫੌਰਮੈਨ, ਬਾਬਾ ਨਿਸ਼ਾਨ ਸਿੰਘ, ਜਗਜੀਵਨ ਸਿੰਘ ਉੱਭੀ, ਰਜਿੰਦਰ ਸਿੰਘ ਬਿੱਟੂ, ਵਿੱਕੀ ਘੁਟੀਂਡ, ਕਸ਼ਮੀਰਾ ਸਿੰਘ ਸੋਨੀ ਕਲਾਲਮਾਜਰਾ, ਅਵਿੰਦਰ ਸਿੰਘ ਨੰਬਰਦਾਰ, ਨਾਜਰ ਸਿੰਘ ਪੰਚ, ਬੱਬੀ ਡੰਗ, ਜਰਨੈਲ ਸਿੰਘ, ਪਰਮਜੀਤ ਸਿੰਘ ਪੰਮੀ ਸਰਪੰਚ, ਹਰਪਾਲ ਸਿੰਘ ਪਾਲੀ, ਗੁਰਪ੍ਰੀਤ ਸਿੰਘ ਸ਼ਮਸ਼ਪੁਰ, ਕੁਲਵੰਤ ਸਿੰਘ ਲਾਡਪੁਰ, ਜੱਥੇ ਹਰਚੰਦ ਸਿੰਘ ਕਪੁਰਗੜ, ਬਲਬੀਰ ਸਿੰਘ, ਬਿੱਟੂ ਕਪੁਰਗੜ, ਗੁਰਪੰਥ ਤੂਫਾਨ, ਧਰਮਿੰਦਰ ਸਿੰਘ ਭੱਦਲ਼ਥੂਹਾ, ਗੁਰਚਰਨ ਸਿੰਘ ਖਨਿਆਣ, ਸੇਵਾ ਸਿੰਘ ਅਮਲੋਹ, ਲਾਭ ਸਿੰਘ ਲੱਲੋਂ, ਪੋਂਪੀ ਲੱਲੋਂ, ਗਿਆਨ ਸਿੰਘ, ਦਾਸ ਸਿੰਘ ਭਾਂਬਰੀ, ਗੁਰਮੀਤ ਸਿੰਘ, ਗੁਰਜੀਤ ਸਿੰਘ ਕਾਲੀ ਰੁੜਕੀ, ਰਾਜੀ ਬਿਲਿੰਗ, ਗੁਰਪ੍ਰੀਤ ਸਿੰਘ ਰੁੜਕੀ, ਜੱਥੇ ਬਲਵਿੰਦਰ ਸਿੰਘ, ਕਰਨੈਲ ਸਿੰਘ ਭੋਲਾ ਫੈਜੁੱਲਾਪੁਰ, ਮੁਕੰਦ ਸਿੰਘ, ਜੱਥੇ ਸਾਧੂ ਸਿੰਘ ਰਤਨਪਾਲੋਂ, ਪ੍ਰਦੀਪ ਸੋਨੀ ਕੌਲਗੜ, ਨਾਜਰ ਸਿੰਘ ਨੰਬਰਦਾਰ, ਕੇਵਲ ਖਾਂ ਧਰਮਗੜ, ਨਿਰਮਲ ਸਿੰਘ ਸਾਬਕਾ ਸਰਪੰਚ, ਜੱਥੇ ਲਾਲ ਸਿੰਘ ਧਰਮਗੜ, ਲੈਕ. ਸ਼ਿੰਦਰਪਾਲ ਸਿੰਘ ਮੀਆਂਪੁਰ, ਦਵਿੰਦਰਜੀਤ ਸਿੰਘ, ਅਵਤਾਰ ਸਿੰਘ ਤੰਗਰਾਲਾ, ਮਹਿੰਦਰ ਸਿੰਘ, ਸੱਤਪਾਲ ਸਿੰਘ ਸ਼ੇਰਗੜ, ਰਣਜੀਤ ਸਿੰਘ ਖਾਲਸਾ ਪਹੇੜੀ, ਨੀਟਾ ਪਹੇੜੀ, ਬੱਗਾ ਪਹੇੜੀ, ਲਾਲ ਚੰਦ ਤੰਦਾ ਬੱਧਾ, ਕਰਮਜੀਤ ਤੰਦਾ ਬੱਧਾ, ਚਮਕੌਰ ਸਿੰਘ ਤੰਦਾ ਬੱਧਾ, ਪਰਮਿੰਦਰ ਸਲਾਣਾ, ਪ੍ਰਧਾਨ ਰਣਜੀਤ ਸਿੰਘ ਕੋਟਲੀ, ਐਡ ਕਮਲਪ੍ਰੀਤ ਸਿੰਘ ਕੋਟਲੀ, ਹਰਪ੍ਰੀਤ ਸਿੰਘ ਕੋਟਲੀ, ਸਜੱਣ ਸਿੰਘ ਚੌਬਦਾਰਾਂ, ਪਿਆਰਾ ਖਾਂ, ਰਜਿੰਦਰ ਸਿੰਘ ਆਹਲੁਵਾਲੀਆ, ਪ੍ਰਕਾਸ਼ ਸਿੰਘ, ਸ਼ਿੰਗਾਰਾ ਸਿੰਘ ਮਾਲੋਵਾਲ, ਗੁਰਪ੍ਰੀਤ ਸਿੰਘ, ਅਮਨ ਸਿੰਘ ਮਾਲੋਵਾਲ, ਪਿ੍ਰੰਸ, ਜਗਮੇਲ ਸਿੰਘ ਛੰਨਾ, ਹਰਪਾਲ ਸਿੰਘ ਯੂਥ ਆਗੂ ਛੰਨਾ, ਜਸਵਿੰਦਰ ਸਿੰਘ ਗਰੇਵਾਲ, ਜੱਗੀ ਬੁੱਗਾ, ਸਤਨਾਮ ਸਿੰਘ, ਲਵਦੀਪ ਸਿੰਘ, ਵਿਨੋਦ ਕੁਮਾਰ ਗੁੱਜਰ, ਹਰਮੀਤ ਸਿੰਘ ਖਾਲਸਾ, ਯੂਥ ਪ੍ਰਧਾਨ ਦਰਸ਼ਨ ਸਿੰਘ ਨਸਰਾਲੀ, ਸੁਨਿਲ ਬਰਾੜ, ਪ੍ਰਧਾਨ ਕਮਲ ਵੜੈਚ, ਰਾਮ ਪ੍ਰਕਾਸ਼ ਚੋਪੜਾ, ਸੋਮਨਾਥ ਕੋਂਸਲਰ, ਚਰਨਜੀਤ ਸਿੰਘ ਚੰਨਾ, ਗੁਰਤੇਜ ਸਿੰਘ ਅੰਬੇਮਾਜਰਾ, ਬਲਜੀਤ ਸਿੰਘ, ਸ਼ਿਵਕਾਂਤ ਤਿਵਾੜੀ, ਜਿਲਾ ਪ੍ਰਧਾਨ ਬਹਾਦਰ ਸਿੰਘ ਹੈਬਤਪੁਰ, ਅਜੀਤ ਸਿੰਘ ਬੰਟੀ, ਕੋਸ਼ਲ ਮਿਸ਼ਰਾ, ਰਣਜੀਤ ਸ਼ਰਮਾ, ਬੀਬੀ ਜਸਵੀਰ ਕੌਰ ਜੱਸੀ, ਬੰਟੀ ਜੱਸੜਾਂ, ਰਣਧੀਰ ਸਿੰਘ ਬਾਗੜੀਆ, ਗੁਰਪ੍ਰੀਤ ਸਿੰਘ ਨੋਨੀ, ਪਰਮਰਾਜ ਢਿੱਲੋਂ, ਅਮਰੀਕ ਸਿੰਘ ਮੇਜੀ, ਜੱਸੀ ਭੂੱਲਰ, ਰੋਸ਼ਨ ਸਿੰਘ ਮੰਡੀ, ਸੁਖਵਿੰਦਰ ਕੁਮਾਰ, ਕੁਲਵੰਤ ਸਿੰਘ ਨਿਊਆਂ, ਕਰਨੈਲ ਸਿੰਘ, ਰਾਜੀਵ ਸਿੰਗਲਾ, ਗੁਰਮੇਲ ਸਿੰਘ, ਸਵਰਨ ਸਿੰਘ ਸੋਨੀ, ਗੁਰਪ੍ਰੀਤ ਸਿੰਘ ਗੁਰੀ, ਬਲਵਿੰਦਰ ਸਿੰਘ ਘੋਲਾ, ਚਰਨਜੀਤ ਗੋਲਡੀ, ਮਨਿੰਦਰਪਾਲ ਸਿੰਘ, ਐਡ ਸ਼ੀਤਲ ਸਿੰਘ, ਕਾਲਾ ਅਰੋੜਾ, ਦਰਸ਼ਨ ਔਲਖ, ਮਿੰਟੂ ਅਰੋੜਾ, ਗੁਰਮੁੱਖ ਸਿੰਘ, ਬਲਬੀਰ ਸਿੰਘ ਜੱਲੋਵਾਲ, ਲਖਵੀਰ ਸਿੰਘ ਜੱਲੋਵਾਲ, ਹਰਮਿੰਦਰ ਸਿੰਘ ਸਿਰਾਜ ਮਾਜਰਾ, ਰਜਿੰਦਰ ਸਿੰਘ ਭੱਟੀ, ਮੁਕੰਦ ਸਿੰਘ ਲੁਹਾਰ ਮਾਜਰਾ, ਡਾ ਮਨਜੀਤ ਸਿੰਘ, ਉੱਜਲ ਸਿੰਘ, ਗੁਰਜੀਤ ਸਿੰਘ, ਗੁਰਜੀਤ ਸਿੰਘ ਕੋਟਲਾ, ਬੀਬੀ ਬਲਵਿੰਦਰ ਕੌਰ, ਅੰਗੁਰੀ ਲਾਲ, ਜਸਪਾਲ ਸਿੰਘ, ਦਲਬੀਰ ਸਿੰਘ ਧੀਰ, ਸੁਖਵੰਤ ਸਿੰਘ, ਸਤਨਾਮ ਸਿੰਘ ਡਡਹੇੜੀ, ਬਲਵਿੰਦਰ ਸਿੰਘ ਡਡਹੇੜੀ, ਗੁਰਜੀਤ ਸਿੰਘ ਡਡਹੇੜੀ, ਡਾ ਬਲਬੀਰ ਸਿੰਘ, ਹਰਜੀਤ ਸਿੰਘ ਤਲਵਾੜਾਂ, ਜੀਵਨ ਸਹੋਤਾ, ਚਰਨਦਾਸ ਤਲਵਾੜਾ, ਜਸਪਾਲ ਸਿੰਘ ਕੁੰਭ, ਚੋਬਰ ਸਿੰਘ, ਮਹਿੰਦਰ ਸਿੰਘ, ਸੁਮਿਤ ਸਿੰਘ ਕੁੰਭ, ਕੁਲਜੀਤ ਸਿੰਘ ਤੂਰਾਂ, ਸੇਵਾ ਸਿੰਘ ਤੂਰਾਂ, ਹਰਨੇਕ ਸਿੰਘ ਲਾਡਪੁਰ, ਜਸਪਾਲ ਸਿੰਘ ਢਿੱਲੋਂ, ਅਮਨ ਸਿੰਘ, ਭਿੰਦਰ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਸਲਾਣੀ, ਸੁਖਚੈਨ ਸਿੰਘ ਗੋਗੀ, ਪਾਲ ਸਿੰਘ ਖੁੰਮਣਾ, ਜਗਰੂਪ ਸਿੰਘ ਜੱਸੜਾ, ਗੁਰਦੇਵ ਸਿੰਘ, ਅਮਰੀਕ ਸਿੰਘ, ਬਲਦੇਵ ਸਿੰਘ ਕਾਹਨਪੁਰਾ, ਬਹਾਦਰ ਸਿੰਘ, ਸਵਰਨ ਸਿਘ, ਸੁਰਜੀਤ ਸਿੰਘ ਬਰੋਂਗਾ, ਕਰਮਜੀਤ ਸਿੰਘ, ਬੀਬੀ ਸਰਬਜੀਤ ਕੌਰ, ਪ੍ਰਦੀਪ ਸਿੰਘ ਨੰਬਰਦਾਰ, ਸਨੀ ਰੰਧਾਵਾ, ਬੇਅੰਤ ਸਿੰਘ ਬੈਣਾ, ਕਮਲਜੀਤ ਸਿੰਘ ਗਿੱਲ, ਅਵਤਾਰ ਸਿੰਘ ਰਿਆ, ਅਮਰਜੀਤ ਸਿੰਘ ਮੱੁਢੜੀਆਂ, ਐਡ ਸਤਨਾਮ ਸਿੰਘ ਭਗੜਾਣਾ, ਆਦੇਸ਼ ਪ੍ਰਤਾਪ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਆਗੂ ਅਤੇ ਵਰਕਰ ਹਾਜਰ ਸਨ।
व्हाट्सप्प आइकान को दबा कर इस खबर को शेयर जरूर करें |